ਜਾਫਰ

ਅਫਰੀਕਾ - ਉਪ-ਸਹਾਰਾ

ਇਨਾਮ

3 ਮਿਲੀਅਨ ਡਾਲਰ ਤੱਕ

ਆਪਣਾ ਹਿੱਸਾ ਕਰੋ।

ਰੀਵਾਰਡ ਫਾਰ ਜਸਟਿਸ ਜਾਫਰ, ਜਿਸਨੂੰ ਅਮਰ ਵਜੋਂ ਵੀ ਜਾਣਿਆ ਜਾਂਦਾ ਹੈ, ਬਾਰੇ ਜਾਣਕਾਰੀ ਲਈ $3 ਮਿਲੀਅਨ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ। ਜਾਫਰ ਇੱਕ ਅਲ-ਸ਼ਬਾਬ ਸਹਾਇਕ ਅਤੇ ਸੰਚਾਲਨ ਯੋਜਨਾਕਾਰ ਹੈ, ਜਿਸਨੇ ਅਬਦੀਕਾਦਿਰ ਮੁਹੰਮਦ ਅਬਦੀਕਾਦਿਰ, ਜਿਸਨੂੰ ਇਕਰੀਮਾ ਵੀ ਕਿਹਾ ਜਾਂਦਾ ਹੈ, ਦੇ ਡਿਪਟੀ ਵਜੋਂ ਕੰਮ ਕੀਤਾ ਹੈ। ਜਾਫਰ ਅਲ-ਸ਼ਬਾਬ ਦੇ ਵਿਸਫੋਟਕਾਂ ਦੇ ਮੁਖੀ ਵਜੋਂ ਵੀ ਕੰਮ ਕਰਦਾ ਹੈ ਅਤੇ ਮੋਗਾਦਿਸ਼ੂ ਵਿੱਚ ਹਮਲੇ ਦੀਆਂ ਕਾਰਵਾਈਆਂ ਲਈ ਜ਼ੁੰਮੇਵਾਰ ਹੈ।

Skip to content